← ਪਿਛੇ ਪਰਤੋ
ਵਿਜੇਪਾਲ ਬਰਾੜ ਪੰਚਕੂਲਾ/ਚੰਡੀਗੜ੍ਹ, 25 ਅਗਸਤ, 2017 : ਡੇਰਾ ਸੱਚਾ ਸਮਰਥਕਾਂ ਵੱਲੋਂ ਪੰਚਕੂਲਾ ਵਿੱਚ ਕੀਤੀ ਗਈ ਹਿੰਸਾ ਤੇ ਅੱਗਜਨੀ ਦੌਰਾਨ 12 ਮੌਤਾਂ ਹੋਈਆਂ ਹਨ ਤੇ 200 ਦੇ ਕਰੀਬ ਵਿਅਕਤੀ ਜਖਮੀ ਹੋਏ ਹਨ । ਮਿਲੀਆਂ ਰਿਪੋਰਟਾਂ ਮੁਤਾਬਿਕ ਪੰਚਕੂਲਾ ਚ ਹਰ ਪਾਸੇ ਧੂੰਆਂ ਨਜਰ ਆ ਰਿਹਾ ਹੈ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਹੌਲ ਹੈ । ਹਰਿਆਣਾ ਦੇ ਗ੍ਰਹਿ ਸਕੱਤਰ ਰਾਮ ਨਿਵਾਸ ਨੇ ਿੲਹਨਾਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਮੀਡੀਆ ਕਰਮੀਆਂ ਤੇ ਆਮ ਜਨਤਾ ਦਾ ਜੋ ਨੁਕਸਾਨ ਹੋਇਆ ਹੈ ਸਰਕਾਰ ਉਸਦੀ ਭਰਪਾਈ ਕਰੇਗੀ ।
Total Responses : 267