ਵਿਜੇਪਾਲ ਬਰਾੜ
ਚੰਡੀਗੜ੍ਹ, 26 ਅਗਸਤ, 2017 : ਹਾਈ ਕੋਰਟ ਨੇ ਖੱਟਰ ਸਰਕਾਰ ਦੀ ਕੀਤੀ ਖਿਚਾਈ , ਕਿਹਾ ਸਿਆਸੀ ਮੰਤਵਾਂ ਲਈ ਲੋਕਾਂ ਨੂੰ ਹਿੰਸਾ ਦੇ ਭੇਂਟ ਚੜ੍ਹਾਇਆ
ਹਰਿਆਣਾ ਸਰਕਾਰ ਦੇ ਐਡਵੋਕੇਟ ਜਨਰਲ ਨੂੰ ਵੀ ਅਦਾਲਤ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਦੱਸਿਆ
ਕਿਓਂ ਕਿਹਾ ਕਿ ਡੇਰਾ ਪ੍ਰੇਮੀ ਹਟਾਏ ਅਤੇ ਸਥਿਤੀ ਕਾਬੂ ਹੇਠ ?
ਅਦਾਲਤ ਨੂੰ ਗੁੰਮਰਾਹ ਕਰਨ ਵਾਲੇ ਅਫ਼ਸਰਾਂ ਦੀ ਮੰਗੀ ਜਾਣਕਾਰੀ
ਡੇਰੇ ਦੀਆਂ ਜਾਇਦਾਦਾਂ ਦੀ ਲਿਸਟ ਵੀ ਮੰਗੀ ਅਦਾਲਤ ਨੇ