← ਪਿਛੇ ਪਰਤੋ
ਨਵੀਂ ਦਿੱਲੀ, 27 ਅਕਤੂਬਰ 2020 - ਦਿਲੀ 'ਚ 20 ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਆਲ ਇੰਡੀਆ ਕਿਸਾਨ ਲਹਿਰ ਕੁਆਰਡੀਨੇਸ਼ਨ ਕਮੇਟੀ ਦੁਆਰਾ ਇਸ ਮੀਟਿੰਗ 'ਚ ਆਉਂਦੇ ਦਿਨਾਂ 'ਚ ਕੇਂਦਰ ਦੇ ਬਣਾਏ ਖੇਤੀ ਕਾਨੂੰਨਾਂ ਖਿਲਾਫ ਕੋਈ ਰਣਨੀਤੀ ਘੜੇ ਜਾਣ ਦੇ ਅਸਾਰ ਨੇ।
Total Responses : 265