ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਢਾਂਚੇ ਦੇ ਵਿਸਥਾਰ ਮੌਕੇ ਸਮੁੱਚੇ ਅਹੁਦੇਦਾਰਾਂ ਨਾਲ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਪ੍ਰਧਾਨ ਹਰਪਾਲ ਜੁਨੇਜਾ ਤੇ ਹੋਰ ਆਗੂ।
ਪਟਿਆਲਾ, 8 ਅਗਸਤ 2016 : ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਕੁਆਰਡੀਨੇਟਰ ਸ਼ਰਨਜੀਤ ਸਿੰਘ ਢਿੱਲੋਂ ਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਦਾ ਐਲਾਨ ਕਰ ਦਿੱਤਾ ਹੈ। ਸਰਹਿੰਦ ਰੋਡ ਸਥਿਤ ਇਕ ਪੈਲਸ ਵਿਚ ਆਯੋਜਿਤ ਵੱਡੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਹਾਜ਼ਰੀ ਵਿਚ ਪ੍ਰਧਾਨ ਹਰਪਾਲ ਜੁਨੇਜਾ ਵਲੋਂ ਐਲਾਨੇ ਗਏ ਜਥੇਬੰਦਕ ਢਾਂਚੇ ਵਿਚ ਕੈਪਟਨ ਪ੍ਰੀਤਇੰਦਰ ਸਿੰਘ, ਜਸਪਾਲ ਸਿੰਘ ਬਿੱਟੂ ਚੱਠਾ, ਹਰਪ੍ਰੀਤ ਸਿੰਘ ਵਾਹੀ, ਅਮਿਤ ਸਿੰਘ ਰਾਠੀ, ਲਾਲਜੀਤ ਸਿੰਘ ਲਾਲੀ, ਸੁਖਵਿੰਦਰ ਸਿੰਘ ਬੌਵੀ, ਭੁਪਿੰਦਰ ਸਿੰਘ ਗਿੱਲ, ਗੁਰਭੇਜ ਸਿੰਘ ਚਹਿਲ, ਅਮਰਿੰਦਰ ਸਿੰਘ ਨੀਟਾ, ਬਲਜਿੰਦਰ ਸਿੰਘ ਬੱਲੀ, ਬਲਜਿੰਦਰ ਸਿੰਘ ਨਿਜਾਮਣੀਵਾਲਾ, ਗੁਰਵਿੰਦਰਪਾਲ ਰੱਖੜਾ (ਜੋਤੀ), ਹਰਮਨਪ੍ਰੀਤ ਸਿੰਘ ਬੱਲ, ਸੁਰਮੁਖ ਦੌਣਕਲਾਂ, ਬਲਬੀਰ ਸਿੰਘ ਖੱਟੜਾ, ਚਮਕੌਰ ਸਿੰਘ ਬਾਦਲਗੜ•, ਹਰਪ੍ਰੀਤ ਸਿੰਘ ਲੌਂਗੋਵਾਲ, ਅਭਿਨਵ ਗੋਇਲ, ਰਣਦੀਪ ਸਿੰਘ, ਰਾਜਾ ਕਨਵਰਜੋਤ ਸਿੰਘ, ਪ੍ਰੀਤਮ ਸਿੰਘ, ਪਰਮਿੰਦਰ ਸਿੰਘ ਸੋਹਾਨਾ ਨੂੰ ਸੀਨੀਅਰ ਮੀਤ ਪ੍ਰਧਾਨ, ਅਰਮਾਨ ਚੀਮਾ, ਹਰਵਿੰਦਰ ਸਿੰਘ ਗਗਰੌਲੀ, ਮਨਜਿੰਦਰ ਸਿੰਘ ਬਲਬੇਹੜਾ, ਲਖਵਿੰਦਰ ਸਿੰਘ ਲਲੀਨਾ, ਗੁਰਕੀਰਤ ਸਿੰਘ ਖਾਲਸਾ, ਗਗਨਦੀਪ ਸਿੰਘ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ, ਰਾਜਪਾਲ ਸਿੰਘ ਚੱਕ, ਹਰਦੀਪ ਤਲਵਾਰ ਹੈਪੀ, ਪਰਮਪ੍ਰੀਤ ਸਿੰਘ ਸਿੱਧੂ ਨੂੰ ਜੂਨੀਅਰ ਮੀਤ ਪ੍ਰਧਾਨ, ਸੂਰਜ ਭਾਟੀਆ, ਸ਼ੰਕਰ ਸੌਫਤ, ਇੰਦਰਪਾਲ ਸਿੰਘ ਡਿੱਕੀ, ਕਰਮਜੀਤ ਸਿੰਘ ਲਾਡੀ ਚੱਢਾ, ਬਲਜਿੰਦਰ ਸਿੰਘ ਕੰਗ, ਕਨਵਰ ਗੁਰਪ੍ਰੀਤ ਸਿੰਘ, ਸੰਦੀਪ ਸਿੰਗਲਾ, ਅਮਰਜੀਤ ਸਿੰਘ ਆਨੰਦ, ਰੋਹਿਤ ਸ਼ਰਮਾ ਗੋਰਾ, ਦਮਨਜੀਤ ਸਿੰਘ ਵਿੰਕਲ, ਅੰਮ੍ਰਿਤਵੀਰ ਸਿੰਘ ਟਿਵਾਣਾ, ਕਮਲਜੀਤ ਸਿੰਘ, ਐਡਵੋਕੇਟ ਹਰਤੇਜ ਸਿੰਘ, ਕੁਲਵਿੰਦਰ ਸਿੰਘ ਬਿਸ਼ਨਪੁਰ, ਗੁਰਜਿੰਦਰ ਸਿੰਘ ਕਾਲਾ ਗੁੱਡੂ ਮਾਜਰਾ, ਫਤਿਹ ਸਿੰਘ, ਹਰਮਿੰਦਰ ਸਿੰਘ ਜੋਗੀਪੁਰ, ਸੁਖਬੀਰ ਸਿੰਘ ਬਲਬੇੜਾ, ਜਤਿੰਦਰ ਸਿੰਘ ਪਹਾੜੀਪੁਰ, ਜਤਿੰਦਰ ਸਿੰਘ ਮੁਹੱਬਤਪੁਰ, ਪ੍ਰਿੰਸ, ਜੈਦੀਪ ਸਿੰਘ ਸ਼ਾਦੀਪੁਰ, ਹਰਵਿੰਦਰ ਸਿੰਘ ਫੱਤਾਂ, ਦੀਦਾਰ ਸਿੰਘ ਰੀਠ ਖੇੜੀ, ਮਨਜਿੰਦਰ ਸਿੰਘ ਸੰਦਰ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਪੁਸ਼ਪਿੰਦਰ ਸਿੰਘ ਲਾਲੀ, ਅਜਾਇਬ ਸਿੰਘ ਅਲੋਹਰਾ, ਜਗਜੀਵਨ ਸਿੰਘ ਬੂਬਣ, ਹਰਭਜਨ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਪਾਲ ਸਿੰਘ ਲਾਲੀ, ਪਰਮਿੰਦਰ ਸਿੰਘ ਜ਼ੋਰਾ, ਭਗਵੰਤ ਸਿੰਘ, ਚਤਵੰਤ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਵੜੈਚ, ਹਰਵਿੰਦਰ ਸਿੰਘ ਗੋਲਡੀ ਤੂਰ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਨ ਸਿੰਘ ਮਾਨ, ਦਰਸ਼ਨ ਸਿੰਘ, ਇਮਰਾਨ ਖਾਨ, ਅਰਸ਼ਦੀਪ ਸਿੰਘ, ਸੁਰਜੀਤ ਸਿੰਘ, ਐਡਵੋਕੇਟ ਅੰਮ੍ਰਿਤ ਰਾਜਦੀਪ ਸਿੰਘ ਚੱਠਾ, ਕੇਵਲ ਸਿੰਘ, ਬਲਜੀਤ ਸਿੰਘ ਗੋਰਾ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ ਰੋੜੇਵਾਲ, ਬਲਿਹਾਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਤੇਜਿੰਦਰ ਸਿੰਘ ਖੁਰਦ, ਰਾਕੇਸ਼ ਕੁਮਾਰ ਟੋਨਾ, ਜਗਤਾਰ ਸਿੰਘ ਜੱਗੀ, ਕੁਲਬੀਰ ਸਿੰਘ ਹਸਨਪੁਰ, ਚਮਕੌਰ ਸਿੰਘ, ਮਨਵਿੰਦਰ ਸਿੰਘ, ਪਰਮਿੰਦਰ ਸਿੰਘ, ਰਾਹੁਲ ਮਰਵਾਹਾ, ਗੁਰਵਿੰਦਰ ਸਿੰਘ ਬਕਰਪੁਰ, ਜ਼ੋਰਾ ਸਿੰਘ ਮਨੌਲੀ, ਅਰਮਾਨਦੀਪ ਸਿੰਘ ਪੁਨੀਆ, ਜਤਿੰਦਰ ਸਿੰਘ ਬਹਲੀਪੁਰ, ਪ੍ਰੀਤਪਾਲ ਸਿੰਘ ਸਿੱਧੂ, ਭੁਪਿੰਦਰ ਸਿੰਘ ਸ਼ੇਰਗੜ• ਨੂੰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਗਾਗੂ, ਕੰਵਲਜੀਤ ਸਿੰਘ ਸੱਭਰਵਾਲ, ਹਰਮੀਤ ਸਿੰਘ ਮੀਤ, ਕ੍ਰਿਸ਼ਨ ਧਨੌਲਾ, ਬਲਵੀਰ ਸਿੰਘ, ਕਰਨਵੀਰ ਸਿੰਘ ਕੰਗ, ਖਜਾਨ ਸਿੰਘ ਲਾਲੀ, ਰਣਬੀਰ ਸਿੰਘ, ਤਰਮਿੰਦਰ ਸਿੰਘ, ਪਰਮੀਤ ਸਿੰਘ ਪੰਮਾ, ਮਹੇਸ਼ ਕੁਮਾਰ ਰੇਤਗੜ•, ਅਮਰੀਕ ਸਿੰਘ ਕਕਰਾਲਾ, ਗਗਨਦੀਪ ਸਿੰਘ, ਗੁਰਚਰਨ ਸਿੰਘ ਚੰਨਾ, ਹਰਵਿੰਦਰ ਸਿੰਘ, ਜੀਵਨ ਸਿੰਘ ਬਗਰੋਲ, ਕਰਮਜੀਤ ਸਿੰਘ ਲਾਡੀ ਖੇੜੀਬਰਨਾ, ਗੁਰਮਿੰਦਰ ਸਿੰਘ ਮਿਹੋਨ, ਜਸਪ੍ਰੀਤ ਸਿੰਘ ਬੱਤਾ, ਜਸਪ੍ਰੀਤ ਸਿੰਘ ਜਾਤੀਵਾਲ, ਬਲਕਾਰ ਸਿੰਘ ਭੂੰਡਰ, ਨਿਰਮਲਜੀਤ ਸਿੰਘ, ਸਾਹਿਲ ਗਰਗ, ਉਪਕਾਰ ਸਿੰਘ ਪਾਰਾ, ਪ੍ਰਿਤਪਾਲ ਸਿੰਘ ਖਨੌਰੀ, ਗੁਰਲਾਲ ਸਿੰਘ, ਹਰਦੀਪ ਸਿੰਘ, ਰਵੀਇੰਦਰ ਸਿੰਘ, ਹਰਤਾਰ ਸਿੰਘ ਤਾਰੀ, ਕੁਲਦੀਪ ਸਿੰਘ, ਅਵਤਾਰ ਸਿੰਘ, ਕੇਵਲ ਸਿੰਘ, ਸੁਖਜੀਵਨ ਸਿੰਘ, ਸਤਗੁਰ ਸਿੰਘ ਬਾਂਗੜ, ਕੇਵਲ ਸਿੰਘ, ਸੁਖਚੈਨ ਸਿੰਘ, ਰਿਸ਼ੀ ਕੁਮਾਰ ਗੋਇਲ, ਮਨਵਿੰਦਰ ਸਿੰਘ ਮੰਨਾ ਸੰਧੂ, ਅਮਰਿੰਦਰ ਸਿੰਘ ਗਿੱਲ ਲਵਲੀ, ਮੁਕੇਸ਼ ਰਾਣਾ, ਸਰਬਜੀਤ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਟੰਗੋਰੀ, ਸਿਮਰਜੀਤ ਸਿੰਘ ਨਲਾਸ, ਬਲਵਿੰਦਰ ਸਿੰਘ ਗੁਲਾਬ ਨਗਰ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।
ਇਸੇ ਤਰ•ਾਂ ਸੰਜੀਵ ਕੁਮਾਰ, ਜਸਵੀਰ ਸਿੰਘ ਬਿੱਟਾ, ਸਤਨਾਮ ਸਿੰਘ ਸੱਤਾ, ਗੁਰਤੇਜ ਅਤਲਾ, ਕੁਲਤਾਰ ਸਿੰਘ, ਵਿਕਰਮ ਸਿੰਗਲਾ, ਜਸਵਿੰਦਰ ਸਿੰਘ ਗੁੱਡੂ, ਹਰਜੀਤ ਸਿੰਘ, ਸੁਖਚੈਨ ਸਿੰਘ ਮਾਜਰੀ, ਮਨਜੀਤ ਸਿੰਘ, ਬਲਜਿੰਦਰ ਸਿੰਘ, ਭਰਪੂਰ ਸਿੰਘ, ਸੁਖਚੈਨ ਸਿੰਘ ਜਾਹਲਾਂ, ਅਜਾਇਬ ਸਿੰਘ ਲਦਾਨ, ਰਜਿੰਦਰ ਸਿੰਘ, ਜਰਨੈਲ ਸਿੰਘ, ਅੰਮ੍ਰਿਤਪਾਲ ਸਿੰਘ ਰਾਹੀਂ, ਨਿਰਭੈ ਸਿੰਘ, ਜਗਮੇਲ ਸਿੰਘ ਛਾਜਲਾ, ਰੌਸ਼ਨ ਲਾਲ, ਪਰਮਿੰਦਰ ਸਿੰਘ, ਅਮਰਜੀਤ ਸਿੰਘ ਮਾਖਨਪੁਰ, ਕਰਮਜੀਤ ਸਿੰਘ ਬੱਦੀ, ਗੁਰਪ੍ਰੀਤ ਸਿੰਘ ਬੱਦੀ, ਕੁਲਵਿੰਦਰ ਸਿੰਘ ਸੋਨੀ ਨੂੰ ਜੁਆਇੰਟ ਸਕੱਤਰ, ਯੋਗੇਸ਼ਵਰ ਸਿੰਘ ਮੋਨੂੰ, ਜਸਵਿੰਦਰ ਸਿੰਘ ਕੰਬੋਜ (ਲੱਕੀ), ਗੁਰਵਿੰਦਰ ਸਿੰਘ ਗੁਰੀ, ਇਰਵਨਜੋਤ ਸਿੰਘ, ਰਵੀ ਕੁਮਾਰ, ਗੁਰਵਿੰਦਰ ਸਿੰਘ ਚੱਠਾ, ਚੇਤਨ ਗੁਪਤਾ, ਸ਼ਰਨਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਚਰਨ ਸਿੰਘ ਸਵਾਜਪੁਰ, ਰਮਨਦੀਪ ਸਿੰਘ ਬਠੋਈ ਖੁਰਦ, ਅੰਗਰੇਜ਼ ਸਿੰਘ, ਹਰਿੰਦਰ ਸਿੰਘ ਡਰੌਲਾ, ਰਾਮ ਕ੍ਰਿਸ਼ਨ, ਸਮਾਣਾ ਜਤਿੰਦਰ ਸਿੰਘ ਬਠੋਈ, ਸੰਜੀਵ ਕੁਮਾਰ, ਲਖਵਿੰਦਰ ਸਿੰਘ ਜੋਗੀਪੁਰ, ਜਗਜੀਤ ਸਿੰਘ ਬਲਬੇਹੜਾ, ਗੁਰਤੇਜ ਪਾਲ ਸਿੰਘ, ਅਮਰਿੰਦਰ ਸਿੰਘ, ਸਵਰਨ ਸਿੰਘ, ਕੁਲਦੀਪ ਸ਼ਰਮਾ, ਕੁਲਵਿੰਦਰ ਸਿੰਘ, ਸਾਹਿਲ ਗਰਗ ਨੂੰ ਸਕੱਤਰ ਅਤੇ ਮਪਿੰਦਰ ਸਿੰਘ ਕਰਹਾਲੀ, ਮੁਨੀਸ਼, ਲਖਵਿੰਦਰ ਸਿੰਘ, ਦਰਸ਼ਨ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ ਰਿੰਕਾ, ਦਲਬੀਰ ਸਿੰਘ, ਮਨਜੀਤ ਸਿੰਘ ਸੋਨੂੰ, ਗੌਰਵ ਪਰੋਚਾ, ਸੁਨੀਲ ਕੁਮਾਰ ਨੂੰ ਆਰਗੇਨਾਈਜ਼ ਸਕੱਤਰ ਬਣਾਇਆ ਗਿਆ ਹੈ। ਇਸ ਮੌਕੇ ਸੁਰਜੀਤ ਸਿੰਘ ਰੱਖੜਾ ਤੇ ਹਰਪਾਲ ਜੁਨੇਜਾ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਯੂਥ ਦੀ ਭੂਮਿਕਾ ਅਹਿਮ ਹੋਵੇਗੀ। ਇਸ ਮੌਕੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਸਤਬੀਰ ਖੱਟੜਾ, ਜ਼ਿਲਾ ਪ੍ਰਧਾਨ ਰਣਧੀਰ ਰੱਖੜਾ, ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਮਨਜੋਤ ਚਹਿਲ, ਵਾਈਸ ਚੇਅਰਮੈਨ ਨਰਦੇਵ ਆਕੜੀ, ਪਾਰਟੀ ਦੇ ਸਿਆਸੀ ਸਲਾਹਕਾਰ ਰਣਜੀਤ ਸਿੰਘ ਨਿਕੜਾ ਹਾਜ਼ਰ ਸਨ।