← ਪਿਛੇ ਪਰਤੋ
ਚੰਡੀਗੜ੍ਹ, 2 ਨਵੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਦਿਨੇਸ਼ ਸਰਪਾਲ (ਲੁਧਿਆਣਾ) ਨੂੰ ਹੈਵੀ ਇੰਡਸਟਰੀ ਸੈਲ ਦੇ ਸੂਬਾ ਕਨਵੀਨਰ ਨਿਯੁਕਤ ਕੀਤਾ ਹੈ। ਸਰਪਾਲ ਇਸ ਤੋਂ ਪਹਿਲਾਂ ਭਾਜਪਾ ਵਪਾਰ ਤੇ ਉਦਯੋਗ ਸੈਲ ਦੇ ਕਨਵੀਨਰ ਤੇ ਸਹਿ ਕਨਵੀਨਰ ਅਤੇ ਟ੍ਰੇਡਰ ਸੈਲ ਦੇ ਕਨਵੀਨਰ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਗੌਰਤਲਬ ਹੈ ਕਿ ਸਰਪਾਲ ਹੌਜਰੀ ਉਦਯੋਗ ਨਾਲ ਜੁੜੇ ਹੋਏ ਹਨ।
Total Responses : 265