ਚੰਡੀਗੜ੍ਹ, 27 ਅਗਸਤ, 2016 : ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਿੱਖਿਆ ਨੂੰ ਵੱਡਾ ਹੁਲਾਰਾ ਦਿੰਦਿਆਂ ਅੱਜ 77 ਸੈਂਟਰ ਹੈਡ ਟੀਚਰਜ਼ (ਸੀ.ਐਚ.ਟੀ.) ਨੂੰ ਪਦਉਨਤ ਕਰ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (ਬੀ.ਪੀ.ਈ.ਓਜ਼) ਬਣਾਉਣ ਦੇ ਹੁਕਮ ਜਾਰੀ ਕੀਤੇ ਗਏ। ਇਹ ਖੁਲਾਸਾ ਅੱਜ ਇਥੇ ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ।
ਡਾ.ਚੀਮਾ ਨੇ ਦੱਸਿਆ ਕਿ ਪ੍ਰਾਇਮਰੀ ਸਿੱਖਿਆ ਵਿੱਚ ਬਿਹਤਰ ਨਤੀਜੇ ਲਿਆਉਣ ਲਈ ਸਭ ਤੋਂ ਹੇਠਲੇ ਪੱਧਰ 'ਤੇ ਸਭ ਤੋਂ ਅਹਿਮ ਅਹੁਦੇ ਬੀ.ਪੀ.ਈ.ਓ. ਦੀਆਂ ਪਦਉਨਤੀਆਂ ਵਾਲੀਆਂ ਅਸਾਮੀਆਂ ਨੂੰ ਭਰਦਿਆਂ ਵਿਭਾਗ ਨੇ 77 ਸੀ.ਐਚ.ਟੀ. ਨੂੰ ਪਦਉਨਤ ਕਰ ਕੇ ਬੀ.ੁਪੀ.ਈ.ਓ. ਬਣਾਇਆ ਹੈ। ਉਨ੍ਹਾਂ ਪਦਉਨਤ ਕੀਤੇੇ ਸੀ.ਐਚ.ਟੀ. ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਸਰਬਜੀਤ ਸਿੰਘ, ਸਤਨਾਮ ਸਿੰਘ, ਨੀਲਮ ਕੁਮਾਰੀ, ਬਲਵਿੰਦਰ ਕੌਰ, ਸੁਰੇਸ਼ ਕਾਂਤਾ, ਗੁਰਦੇਵ ਸਿੰਘ, ਬਲਕਾਰ ਸਿੰਘ, ਰਵਿੰੰਦਰਜੀਤ ਕੌਰ, ਦਰਸ਼ਨ ਸਿਘ, ਉਪਿੰਦਰ ਕੋਸ਼ਿਕ, ਗੇਦ ਕੌਰ, ਹਾਕਮ ਸਿੰਘ, ਰਜਿੰਦਰ ਕੁਮਾਰੀ, ਹਰਵਿੰਦਰਪਾਲ ਕੌਰ, ਮਦਨ ਮੋਹਨ, ਗੁਰਮੇਲ ਕੌਰ, ਸ਼ਾਮ ਲਾਲ, ਮੱਖਣ ਰਾਮ, ਸ਼ਾਮ ਸੁੰਦਰ, ਸੋਮ ਕੁਮਾਰ, ਨਿਰਮੈਲ ਸਿੰਘ, ਹਰਜੀਤ ਸਿੰਘ, ਲਖਵਿੰਦਰ ਸਿੰਘ, ਨੀਲਮ ਕੁਮਾਰੀ, ਕੁਲਵਿੰਦਰ ਜੀਤ, ਸੰਤੋਸ਼ ਕੁਮਾਰੀ, ਬਲਵੀਰ ਚੰਦ, ਪੁਸ਼ਪਾ ਵਤੀ, ਮੋਹਣ ਲਾਲ, ਦਰਸ਼ਨਜੀਤ ਕੌਰ, ਕਰਨੈਲ ਸਿੰਘ, ਕੇਸ਼ਵ ਚੰਦਰ, ਦਿਲਬਾਗ ਸਿੰਘ, ਰਾਜੇਸ਼ ਕੁਮਾਰ, ਸੁਰਿੰਦਰ ਸਿੰਘ, ਬਲਵੀਰ ਚੰਦ, ਨਰਿੰਦਰ ਕੌਰ, ਜਗਦੀਸ਼ ਲਾਲ, ਸੰਤੌਖ ਸਿੰਘ, ਅਮਰੀਕ ਸਿੰਘ, ਰਾਜਿੰਦਰ ਸਿੰਘ, ਮਲਕੀਤ ਕੌਰ, ਜਸਵੰਤ ਕੋਰ, ਜਗਦੀਸ ਸਿੰਘ, ਚਰਨ ਕੌਰ, ਜਸਬੀਰ ਕੋਰ, ਕ੍ਰਿਸਨਾ ਦੇਵੀ, ਹਰਪਾਲ ਸਿੰਘ, ਕੁਲਦੀਪ ਕੌਰ, ਸੰਤੋਸ਼ ਕੁਮਾਰੀ, ਬਲਰਾਜ ਸਿੰਘ, ਜੋਗਿੰਦਰ ਸਿੰਘ, ਸ਼੍ਰੀ ਰਾਮ ਸਰੂਪ, ਸਤੀਸ ਕੁਮਾਰ, ਹੰਸ ਰਾਜ, ਨਿਰਮਲ ਸਿੰਘ, ਤਾਰਾ ਸਿੰਘ, ਹੰਸ ਰਾਜ, ਹੰਸ ਰਾਜ (ਤਾਰਾਗੜ), ਰਜਿੰਦਰ ਸਿੰਘ, ਊਮਾ ਸ਼ਰਮਾ, ਅਮਰ ਊਸ, ਕਸ਼ਮੀਰ ਸਿੰਘ, ਵਿਨੋਦ ਕੁਮਾਰੀ, ਨਿਰਮਲ ਸਿੰਘ, ਗੁਰਮੀਤ ਕੌਰ, ਹਰਪਾਲ ਕੌਰ, ਰਸ਼ਪਾਲ ਸਿੰਘ, ਰਜਿੰਦਰ ਕੌਰ, ਰਜਵੰਤ ਕੌਰ, ਗੁਰਨਾਮ ਸਿੰਘ, ਧਰਮਪਾਲ, ਸਤਿਆ ਦੇਵੀ, ਪਰਮਜੀਤ, ਹਰਜਿੰਦਰਪਾਲ ਤੇ ਪਲਵਿੰਦਰ ਸਿੰਘ ਨੂੰ ਬੀ.ਪੀ.ਈ.ਓ. ਬਣਾਇਆ ਗਿਆ ਹੈ।