← ਪਿਛੇ ਪਰਤੋ
ਚੰਡੀਗੜ੍ਹ, 12 ਸਤੰਬਰ, 2016 : ਖੇਤੀ ਸੰਕਟ ਵਿੱਚੋਂ ਲੰਘ ਰਹੇ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਆਮ ਆਦਮੀ ਪਾਰਟੀ ਨੇ ਚੋਣ ਮਨੋਰਥ ਪੱਤਰ ਜਾਰੀ ਕਰਕੇ ਕਿਸਾਨਾਂ ਦੀ ਪੀੜ ਦਾ ਅਹਿਸਾਸ ਕਰਨ ਦੇ ਨਾਲ-ਨਾਲ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਵੋਟ ਹਾਸਲ ਕਰਨ ਲਈ ਵਾਅਦੇ ਕਰਨ ਦਾ ਤਰੀਕਾ ਵੀ ਅਪਣਾਇਆ ਹੈ। ਪਹਿਲਾਂ ਹੀ ਤਕਰੀਬਨ ਪੌਣੇ ਦੋ ਲੱਖ ਕਰੋੜ ਰੁਪਏ ਦਾ ਕਰਜ਼ਾਈ ਸੂਬਾ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਮਾਲੀ ਸਾਧਨ ਕਿੱਥੋਂ ਜੁਟਾਵੇਗਾ, ਇਸ ਦਾ ਖ਼ੁਲਾਸਾ ਫ਼ਿਲਹਾਲ ਨਹੀਂ ਕੀਤਾ ਗਿਆ।
Total Responses : 265