← ਪਿਛੇ ਪਰਤੋ
ਨਵੀਂ ਦਿੱਲੀ, 1 ਦਸੰਬਰ 2020 - ਦਿੱਲੀ ਦੇ ਵਿਗਿਆਨ ਭਵਨ 'ਚ ਕਿਸਾਨਾਂ ਅਤੇ ਕੇਂਦਰ ਵਿਚਕਾਰ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਜਿਸ 'ਚ 35 ਕਿਸਾਨ ਜਥੇਬੰਦੀਆਂ ਸ਼ਾਮਿਲ ਹੋਈਆਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ, ਸੋਮ ਪ੍ਰਕਾਸ਼ ਅਤੇ ਪੀਯੂਸ਼ ਗੋਇਲ ਸ਼ਾਮਿਲ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਕਿਸਾਨਾਂ ਅਤੇ ਕੇਂਦਰ ਵਿਚਕਾਰ ਪਿਛਲੀ ਵਾਰ ਮੈਰਾਥਨ ਮੀਟਿੰਗ ਹੋਈ ਸੀ ਉਸ 'ਚ ਵੀ ਇਹ ਤਿੰਨੇ ਹੀ ਮੰਤਰੀ ਮੌਜੂਦ ਸਨ।
Total Responses : 265