ਰਵੀ ਜੱਖੂ
ਨਵੀਂ ਦਿੱਲੀ, 17 ਜਨਵਰੀ 2021: ਕਿਸਾਨਾਂ ਵੱਲੋਂ ਅੱਜ ਸਿੰਘੂ ਬਾਰਡਰ ‘ਤੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ 26 ਜਨਵਰੀ ਨੂੰ ਟ੍ਰੈਕਟਰ ਪਰੇਡ ਕੀਤੀ ਜਾਵੇਗੀ ਅਤੇ ਜੋ ਕਿ ਬਿਲਕੁਲ ਸ਼ਾਂਤਪੂਰ ਰਹੇਗੀ। ਇਹ ਪਰੇਡ ਦਿੱਲੀ ਦੇ ਰਿੰਗ ਰੋਡ ‘ਤੇ ਕੀਤੀ ਜਾਵੇਗੀ। ਪਰ ਰਾਜਪਥ ਦੀ ਪਰੇਡ 'ਚ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ। ਪੜ੍ਹੋ ਉਹਨਾਂ ਨੇ ਹੋਰ ਕੀ ਕਿਹਾ...
(ਸ਼ਿਵ ਕੁਮਾਰ ਕੱਕਾ)
- ਸਰਕਾਰ NIA ਦਾ ਸਹਾਰਾ ਲੈ ਪ੍ਰੇਸ਼ਾਨ ਕਰ ਰਹੀ ਹੈ
- ਸਹਾਇਤਾ ਕਰਨ ਵਾਲ਼ਿਆਂ ਨੂੰ ਨੋਟਿਸ ਭੇਜੇ ਜਾ ਰਹੇ ਹਨ
- 26 ਜਨਵਰੀ ਨੂੰ ਕਿਸਾਨ ਟੈਰਕਟਰ ਮਾਰਚ ਕਰਣਗੇ
- ਹੁਣ ਤੱਕ 121 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ
(ਯੋਗੇਦਰ ਯਾਦਵ)
- ਦਿੱਲੀ ਵਿੱਚ ਹੋਵੇਗੀ ਕਿਸਾਨ ਪਰੇਡ
- ਜਵਾਨ ਨਾਲ ਕਿਸਾਨ ਵੀ 26 ਜਨਵਰੀ ਮਨਾਉਣਗੇ
- ਆਸ ਕਰਦੇ ਹਾ ਕਿ ਦਿੱਲੀ ਅਤੇ ਹਰਿਆਣਾ ਪੁਲਿਸ ਸਹਾਿੲਤ ਕਰੇਗੀ
- 26 ਜਨਵਰੀ ਦੀ ਪਰੇਡ ਸ਼ਾਤੀਪੂਰਵ ਰਹੇਗੀ ਰਾਜਪਥ 'ਤੇ ਪਰੇਡ ਤੇ ਕੋਈ ਵੀ ਰੁਕਾਵਟ ਨਹੀਂ ਪਾਈ ਜਾਵੇਗੀ
- ਹਰ ਵਾਹਨ ਤੇ ਰਾਸ਼ਟਰੀ ਝੰਡਾ ਹੋਵੇਗਾ
- ਕਿਸੇ ਵੀ ਸਿਆਸੀ ਪਾਰਟੀ ਦਾ ਝੰਡਾ ਨਹੀਂ ਹੋਵੇਗਾ
- ਜਿਹਨਾਂ ਇਲਾਕੇ ਤੋਂ ਦਿੱਲੀ ਨਹੀਂ ਪਹੁੰਚ ਸਕਦੇ
- ਉੱਥੇ ਵੀ ਇਹ ਪਰੇਡ ਸ਼ਾਤੀਪੂਰਵ ਹੋਵੇਗੀ
https://www.facebook.com/BabushahiDotCom/videos/2078417708960919
">http://