ਗੁਰਨਾਮ ਸਿੰਘ ਚੜੂਨੀ ਦੀ ਸਿਆਸੀ ਨੇਤਾਵਾਂ ਨੂੰ ਸੰਯੂਕਤ ਮੋਰਚੇ ਨੇ ਗੰਭੀਰਤਾ ਨਾਲ ਲਿਆ, ਕੀਤਾ ਇਹ ਫੈਸਲਾ
ਨਵੀਂ ਦਿੱਲੀ, 18 ਜਨਵਰੀ, 2021 : ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਵੱਲੋਂ ਸਿਆਸੀ ਨੇਤਾਵਾਂ ਨਾਲ ਮੀਟਿੰਗ ਕਰਨ ਦੇ ਮਾਮਲੇ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਗੰਭੀਰਤਾ ਨਾਲ ਲਿਆ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਜਗਮੋਹਨ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਕੀਤਾ ਗਿਆਹੈ ਤੇ ਉਸਦੀ ਰਾਇ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਚੜੂਨੀ ਦੀ ਰਾਇ ਜਾਨਣ ਲਈ ਹੇਠ ਲਿਖਿਆ ਲਿੰਕ ਕਲਿੱਕ ਕਰਕੇ ਵੀਡੀਓ ਵੇਖੋ :
https://www.youtube.com/watch?v=GtJY0-MHX6I