← ਪਿਛੇ ਪਰਤੋ
ਲਖਨਊ, 23 ਦਸੰਬਰ 2020 - ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਸਾਨਾਂ ਦੇ ਅੰਦੋਲਨ 'ਤੇ ਬੋਲਦਿਆਂ ਕਿਹਾ ਕਿ ਕਿਸਾਨਾਂ ਹਿੱਤਾਂ ਨਾਲ ਖਿਲਵਾੜ ਕਰਨ ਵਾਲੇ ਕਿਸਾਨਾਂ ਦੇ ਮੁੱਦੇ 'ਤੇ ਹੋਛੀ ਰਾਜਨੀਤੀ ਕਰ ਰਹੇ ਹਨ, ਜਿਨ੍ਹਾਂ ਨੂੰ ਕਿਸਾਨਾਂ ਦੀ ਤਰੱਕੀ ਚੰਗੀ ਨਹੀਂ ਲੱਗ ਰਹੀ ਅਤੇ ਦੇਸ਼ ਦਾ ਵਿਕਾਸ ਚੰਗਾ ਨਹੀਂ ਲੱਗ ਰਿਹਾ, ਕਿਸਾਨਾਂ ਦੇ ਚਿਹਰੇ 'ਤੇ ਖੁਸ਼ਹਾਲੀ ਚੰਗੀ ਨਹੀਂ ਲੱਗ ਰਹੀ ਅਜਿਹੇ ਲੋਕ ਕਿਸਾਨਾਂ ਨੂੰ ਭੜਕਾ ਰਹੇ ਹਨ।
Total Responses : 265