← ਪਿਛੇ ਪਰਤੋ
ਨਵੀਂ ਦਿੱਲੀ, 7 ਜਨਵਰੀ 2021 - ਕਿਸਾਨ ਮੋਰਚੇ ਬਾਰੇ ਚਰਚਾ ਕਰਨ ਲਈ ਨਾਨਕਸਰੀਏ ਬਾਬਾ ਲੱਖਾ ਸਿੰਘ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਮਿਲੇ ਹਨ। ਭਾਜਪਾ ਲੀਡਰ ਕਮਲਜੀਤ ਸੋਹੀ ਵੀ ਮੌਜੂਦ ਇਸ ਮੁਲਾਕਾਤ 'ਚ ਮੌਜੂਦ ਰਹੇ। ਬਾਬਾ ਲੱਖਾ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਨਰੇਂਦਰ ਤੋਮਰ ਨਾਲ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ ਬਾਰੇ ਅਪੀਲ ਕਰਕੇ ਆਏ ਨੇ। ਇਹ ਵੀ ਪਤਾ ਲੱਗਾ ਹੈ ਕੀ ਬਾਬਾ ਲੱਖਾ ਸਿੰਘ ਕਿਸਾਨਾਂ ਅਤੇ ਸਰਕਾਰ ਵਿਚਕਾਰ ਗੱਲਬਾਤ ਦੌਰਾਨ ਸਾਂਝੀ ਕੜੀ ਬਣਨ ਦੀ ਪੇਸ਼ਕਸ਼ ਵੀ ਕੀਤੀ।
Total Responses : 265