ਚੰਡੀਗੜ੍ਹ,8 ਜਨਵਰੀ,2021: ਹਰਿਆਣਾ ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਚੌਟਾਲਾ ਨੇ ਕਿਸਾਨਾਂ ਦੇ ਸਮਰਥਨ ਵਿੱਚ ਵੱਡਾ ਐਲਾਨ ਕੀਤਾ ਹੈ। ਅਭੈ ਨੇ ਕਿਹਾ ਜੇਕਰ 26 ਜਨਵਰੀ ਤੱਕ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਉਹ 27 ਜਨਵਰੀ ਅਸਤੀਫਾ ਦੇ ਦੇਣਗੇ। ਅਭੈ ਨੇ ਕਿਹਾ ਉਹ ਆਪਣਾ ਅਸਤੀਫਾ ਸਪੀਕਰ ਨੂੰ ਸੌਂਪ ਦੇਣਗੇ। ਦਸਦਈਏ ਕਿ ਅਭੈ ਚੌਟਾਲਾ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਯੰਤ ਚੌਟਾਲਾ ਦੇ ਚਾਚਾ ਨੇ। ਹਾਲਾਂਕਿ ਅਭੈ ਦੇ ਅਸਤੀਫੇ ਨਾਲ ਹਰਿਆਣਾ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ।
ਵਿਡੀਉ ਦੇਖਣ ਲਈ ਕਲਿੱਕ ਕਰੋ :
https://fb.watch/2UQe3Yu8dv/
<iframe src="https://www.facebook.com/plugins/video.php?height=253&href=https%3A%2F%2Fwww.facebook.com%2F946559458814637%2Fvideos%2F849230722305654%2F&show_text=false&width=560" width="560" height="253" style="border:none;overflow:hidden" scrolling="no" frameborder="0" allowfullscreen="true" allow="autoplay; clipboard-write; encrypted-media; picture-in-picture; web-share" allowFullScreen="true"></iframe>