← ਪਿਛੇ ਪਰਤੋ
ਨਵੀਂ ਦਿੱਲੀ, 11 ਫਰਵਰੀ 2021 - 26 ਜਨਵਰੀ ਨੂੰ ਟਰੈਕਟਰ ਚਲਾਉਂਦੇ ਸਮੇਂ ਆਈਟੀਓ ਵਿਖੇ ਮਰੇ ਕਿਸਾਨ ਨਵਰੀਤ ਸਿੰਘ ਦੇ ਪਰਿਵਾਰ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ਨੇ ਸੁਣਵਾਈ ਕਰਦਿਆਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿਚ ਇੰਡੀਪੈਂਡਟ ਐਸ ਆਈ ਟੀ ਤੋਂ ਉਸ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਅੱਖਾਂ ਨਾਲ ਦੇਖਣ ਵਾਲੇ ਗਾਵਹਾਂ ਦਾ ਕਹਿਣਾ ਹੈ ਕਿ ਉਸ ਨੂੰ ਗੋਲੀ ਮਾਰੀ ਗਈ ਹੈ ਅਤੇ ਉਸ ਦੀਆਂ ਸੱਟਾਂ ਵੀ ਇਸ ਵੱਲ ਇਸ਼ਾਰਾ ਕਰ ਰਹੀਆਂ ਹਨ।
https://twitter.com/pbhushan1/status/1359821655770468356
The Delhi HC has issued notice to the Delhi police on the petition filed by the family of farmer Navreet Singh who was killed while driving his tractor at ITO on 26 Jan. The petition seeks Indep SIT Inquiry into his death.Eyewitnesses said he was shot.His injuries also suggest it— Prashant Bhushan (@pbhushan1) February 11, 2021
The Delhi HC has issued notice to the Delhi police on the petition filed by the family of farmer Navreet Singh who was killed while driving his tractor at ITO on 26 Jan. The petition seeks Indep SIT Inquiry into his death.Eyewitnesses said he was shot.His injuries also suggest it
Total Responses : 265