ਨਵੀਂ ਦਿੱਲੀ, 19 ਫਰਵਰੀ, 2021: ਸੇਵਾ ਮੁਕਤ ਆਈ.ਏ.ਐੱਸ., ਪੀ.ਸੀ.ਐੱਸ. ਅਤੇ ਆਰਮੀ ਅਫ਼ਸਰਾਂ ਦੇ ਇੱਕ ਗਰੁੱਪ ਨੇ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਖੁੱਲ੍ਹਾ ਖ਼ਤ ਲਿਖਿਆ ਹੈ। ਜਿਸ 'ਚ ਉਨ੍ਹਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਗਣਤੰਤਰ ਦਿਵਸ ਨੂੰ ਹੋਈ ਹਿੰਸਾ ਲਈ ਕਿਸਾਨਾਂ ਖਿਲਾਫ ਦਾਇਰ ਸਾਰੇ ਕੇਸ ਵਾਪਸ ਲੈਣ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨ ਅੰਦੋਲਨ ਸਿਰਫ ਇੱਕ ਖਾਸ ਸੂਬੇ ਦੇ ਲੋਕਾਂ ਦਾ ਨਹੀਂ ਹੈ ਸਗੋਂ ਪੂਰੇ ਭਾਰਤ ਦੇ ਕਿਸਾਨਾਂ ਦਾ ਹੈ।
ਰਾਸ਼ਟਰਪਤੀ ਨੂੰ ਲਿਖਿਆ ਖਤ ਹੇਠ ਪੜ੍ਹੋ:
https://drive.google.com/file/d/1lzo7ehX4AxAkHUwxAUwnAnUKdKtXvPuX/view?usp=sharing