← ਪਿਛੇ ਪਰਤੋ
ਪੰਜਾਬ ਲਈ ਰੇਲ ਸੇਵਾਵਾਂ ਜਲਦੀ ਤੋਂ ਜਲਦੀ ਬਹਾਲ ਕਰਨ ਦਾ ਯਤਨ ਕਰਾਂਗੇ : ਰੇਲਵੇ ਨਵੀਂ ਦਿੱਲੀ, 22 ਨਵੰਬਰ, 2020 : ਰੇਲ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਰੇਲ ਪਟੜੀਆਂ ਤੇ ਸਟੇਸ਼ਨਾਂ ਤੋਂ ਹਟਣ ਮਗਰੋਂ ਉਸ ਵੱਲੋਂ ਛੇਤੀ ਤੋਂ ਛੇਤੀ ਸੂਬੇ ਲਈ ਰੇਲ ਸੇਵਾਵਾਂ ਬਹਾਲ ਕਰਨ ਦਾ ਯਤਨ ਕੀਤਾ ਜਾਵੇਗਾ। ਯਾਦ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਵਿਚ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ 15 ਦਿਨਾਂ ਲਈ ਰੇਲ ਲਾਈਨਾਂ ਤੇ ਸਟੇਸ਼ਨ ਖਾਲੀ ਕਰ ਰਹੇ ਹਨ ਪਰ ਜੇਕਰ ਕੇਂਦਰ ਨੇ ਮਸਲਾ ਹੱਲ ਨਾ ਕੀਤਾ ਤਾਂ ਅਸੀਂ ਮੁੜ ਰੇਲਾਂ ਰੋਕਾਂਗੇ।
Read: How Railways reacts to the farmers' decision to restore trains services in Punjab
ਵੀਡੀੳ: ਗੱਡੀਆਂ ਕਦੋਂ ਹੋਣਗੀਆਂ ਚਾਲੂ? ਕਿਉਂ ਤੇ ਕਿਸਨੇ ਕੀਤਾ ਡੇਰਾ ਪ੍ਰੇਮੀ ਦਾ ਕਤਲ? ਦੇਖੋ ਬਲਜੀਤ ਬੱਲੀ ਦੀ ਤਿਰਛੀ ਨਜ਼ਰ ਹੇਠ
30-ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ-ਸਰਕਾਰ ਨੂੰ 10 ਦਸੰਬਰ ਤੱਕ ਕਾਨੂੰਨ ਵਾਪਿਸ ਲੈਣ ਦਾ ਅਲਟੀਮੇਟਮ
Total Responses : 265