← ਪਿਛੇ ਪਰਤੋ
ਨਵੀਂ ਦਿੱਲੀ, 1 ਦਸੰਬਰ 2020 - ਕਿਸਾਨਾਂ ਦੇ ਖੇਤੀ ਕਾਨੂੰਨਾਂ ਖਿਲਾਫ ਵਧ ਰਹੇ ਰੋਸ ਨੂੰ ਦੇਖਦਿਆਂ ਹੁਣ ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਉਤਾਵਲੀ ਜਾਪ ਰਹੀ ਹੈ। ਕੇਂਦਰ ਦੁਆਰਾ ਦੇਰ ਰਾਤ ਕਿਸਾਨਾਂ ਨੂੰ ਲਿਖਤੀ ਰੂਪ ਵਿੱਚ ਸੱਦਾ ਭੇਜਿਆ ਗਿਆ ਹੈ।
ਹੁਣ ਕਿਸਾਨ ਅੱਜ ਭਾਵ 1 ਦਸੰਬਰ ਨੂੰ ਦੁਪਹਿਰ 3 ਵਜੇ ਵਿਗਿਆਨ ਭਵਨ ਵਿੱਚ ਮੀਟਿੰਗ ਲਈ ਜਾਣਗੇ। ਸਾਡੇ ਦੀ ਕਾਪੀ ਹੇਠ ਪੜ੍ਹੋ।
Total Responses : 265