← ਪਿਛੇ ਪਰਤੋ
ਨਵੀਂ ਦਿੱਲੀ/ਸਿੰਘੂ ਬਾਰਡਰ, 2 ਦਸੰਬਰ 2020 - ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਪ੍ਰੈੱਸ ਕਾਨਫਰੰਸ ਕਰਦਿਆਂ 3, 5 ਅਤੇ 7 ਤਰੀਕ ਨੂੰ ਪੂਰੇ ਮੁਲਕ 'ਚ ਧਰਨੇ ਦੇਣ ਦਾ ਐਲਾਨ ਕੀਤਾ ਹੈ। 3 ਤਰੀਕ ਨੂੰ ਭੋਪਾਲ ਗੈਸ ਕਾਂਡ ਦੀ ਵਰ੍ਹੇਗੰਢ ਹੈ ਤੇ ਜਿਸ 'ਚ ਧਰਨੇ ਦਿੱਤੇ ਜਾਣਗੇ। 5 ਦਸੰਬਰ ਨੂੰ ਕਿਸਾਨਾਂ ਵੱਲੋਂ ਪੂਰੇ ਮੁਲਕ 'ਚ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਜਾਣਗੇ ਅਤੇ 7 ਦਸੰਬਰ ਨੂੰ ਭਾਰਤ ਦੇ ਉਹ ਵੱਡੇ ਚਿਹਰੇ ਜਿੰਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਵਿਸ਼ੇਸ਼ ਸਨਮਾਨ ਮਿਲੇ ਨੇ, ਉਹ ਸਨਮਾਨ ਵਾਪਸ ਕੀਤੇ ਜਾਣਗੇ।
Total Responses : 265