ਮੈਨੂੰ ਕਾਲਜ 'ਚ ਵੀ ਖਾਲਿਸਤਾਨੀ ਗਰਦਾਨਿਆ ਜਾਂਦਾ ਸੀ :ਮਨਦੀਪ ਪੂਨੀਆ
ਚੰਡੀਗੜ੍ਹ,24 ਮਾਰਚ,2021: ਪੱਤਰਕਾਰ ਮਨਦੀਪ ਪੂਨੀਆ ਨੇ ਟਵਿੱਟਰ ਤੇ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿਚ ਪੂਨੀਆ ਨੇ ਲਿਖਿਆ ਕਿ " ਆਈ ਆਈ ਐਮ ਸੀ 'ਚ ਆਪਣੀ ਪੜ੍ਹਾਈ ਦੌਰਾਨ ਜਦੋਂ ਮੈਂ ਫੈਡਰਲ ਮੁੱਦਿਆਂ ਤੇ ਗੱਲ ਕਰਦਾ ਸੀ ਤਾਂ ਹਿੰਦੀ ਬੈਲਟ ਦੇ ਵਿਦਿਆਰਥੀ ਮੈਂਨੂੰ ਖਾਲ਼ਿਸਤਾਨੀ ਕਹਿ ਕੇ ਦੁਰਕਾਰਦੇ ਸਨ ।"
ਇਸ ਦੇ ਨਾਲ ਨਾਲ ਮਨਦੀਪ ਪੂਨੀਆ ਨੇ ਰਾਹਤ ਇੰਦੌਰੀ ਦੀ ਇਕ ਲਿਖਤ ਵੀ ਸ਼ੇਅਰ ਕੀਤੀ ਹੈ। ਦਰਅਸਲ ਮਨਦੀਪ ਪੂਨੀਆ ਨੇ ਇਹ ਲਿਖਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਕ ਟਵੀਟ ਰੀਟਵੀਟ ਕਰਦਿਆਂ ਲਿਖੀਆਂ ਨੇ।
'लगेगी आग तो आएंगे घर कई जद में, यहां पे सिर्फ हमारा मकान थोड़ी है'
~राहत इन्दौरी साहब
एक यादगारी: IIMC में अपनी पढ़ाई के दौरान जब मैं क्लास में फेडरल इश्यूज पर बात करता था तो हिंदी पट्टी के छात्र मुझे खालिस्तानी कहकर दुत्कारते थे.. https://t.co/QtSKkYE3y4

— Mandeep Punia (@mandeeppunia1) March 24, 2021
ਇਸ ਦੇ ਨਾਲ ਨਾਲ ਇਹ ਵੀ ਪੜ੍ਹੋ...
https://www.babushahi.com/full-news.php?id=117934