← ਪਿਛੇ ਪਰਤੋ
ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ,4 ਅਕਤੂਬਰ 2020 - ਕੇਂਦਰੀ ਕਿਸਾਨ ਕਾਨੂੰਨੀ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਮੋਗਾ ਜ਼ਿਲ੍ਹੇ 'ਚ ਬੱਧਣੀ 'ਚ ਇੱਕ ਪਬਲਿਕ ਰੈਲੀ ਕਰਨ ਮਗਰੋਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਟਰੈਕਟਰ ਰੈਲੀ ਸ਼ੁਰੂ ਹੋ ਗਈ ਹੈ। ਸਭ ਤੋਂ ਮੂਹਰੇ ਪੀਲ਼ੇ ਰੰਗ ਦੇ ਹਿੰਦੁਸਤਾਨ ਟਰੈਕਟਰ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਬੈਠੇ ਜਿਸ ਨੂੰ ਸੁਨੀਲ ਜਾਖੜ ਚਲਾ ਰਹੇ ਹਨ, ਉਨ੍ਹਾਂ ਦੇ ਮਗਰ ਲਾਲ ਮਹਿੰਦਰਾ ਟਰੈਕਟਰ ਤੇ ਕਾਂਗਰਸ ਜਨਰਲ ਸੈਕਟਰੀ ਹਰੀਸ਼ ਰਾਵਤ ਅਤੇ ਨਵਜੋਤ ਸਿੱਧੂ ਸਵਾਰ ਹਨ। ਰੈਲੀ ਰਾਏਕੋਟ ਤਹਿਸੀਲ ਦੇ ਜੱਟਪੁਰਾ ਵਿੱਚ ਖਤਮ ਹੋਵੇਗੀ।
Total Responses : 267