ਰਵੀ ਜੱਖੂ
ਸਿੰਘੂ ਬਾਰਡਰ, 26 ਦਸੰਬਰ 2020 - ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਪ੍ਰੈਸ ਕਾਨਫਰੰਸ ਲਾਈਵ
- ਕਿਸਾਨ ਆਗੂਆਂ ਵੱਲੋਂ ਸਿੰਘੂ ਬਾਰਡਰ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਇਸ ਦੌਰਾਨ ਕਿਸਾਨਾਂ ਨੇ ਆਪਣੇ ਏਜੰਡੇ ਦੱਸੇ......
- ਯੋਗੇਂਦਰ ਯਾਦਵ ਨੇ ਦੱਸਿਆ ਕਿ ਸਰਕਾਰ ਚਿੱਠੀ ਭੇਜਦੀ ਹੈ ਸਾਨੂੰ ਜਵਾਬ ਦੇਣ ਲਈ ਸਮਾਂ ਵੀ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਕਿਸਾਨ ਵੱਲੋਂ ਲਿਖੀ ਚਿੱਠੀ ਬਾਰੇ ਦੱਸਿਆ
- ਸਰਕਾਰ ਨੂ ਚਿੱਠੀ ਲਿਖ ਕਿ ਸਮੇਂ ਦੀ ਮੰਗ ਕੀਤੀ ਅਤੇ ਆਪਣੀਆਂ ਮੰਗ ਬਾਰੇ ਦੱਸਿਆ
- ਹੁਣ ਕਿਸਾਨ ਜਥੇਬੰਦੀਆਂ 29 ਦਸੰਬਰ ਨੂੰ ਕਰਣਗੇ ਕੇਂਦਰ ਸਰਕਾਰ ਨਾਲ ਮੀਟਿੰਗ ਸਵੇਰੇ 11 ਵਜੇ ਹੋਵੇਗਾ ਮੀਟਿੰਗ ਦਾ ਸਮਾਂ ਜਿਕਰਯੋਗ ਹੈ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਚਿੱਠੀ ਭੇਜ ਕਿ ਮੀਟਿੰਗ ਲਈ ਤਰੀਖ ਤੈਅ ਕਰਨ ਲਈ ਕਿਹਾ ਗਿਆ ਸੀ। ਜਿਸਦੇ ਜਵਾਬ ਵਿੱਚ ਕਿਸਾਨਾਂ ਵੱਲੋਂ 29 ਦਸੰਬਰ ਦੀ ਤਰੀਖ ਤੈਅ ਕੀਤੀ ਗਈ ਫ਼ਿਲਹਾਲ ਇਸ ਸੰਬੰਧੀ ਸਰਕਾਰ ਦਾ ਜਵਾਬ ਆਉਣਾ ਬਾਕੀ ਹੈ
- ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਸਰਕਾਰ ਦੱਸੇ ਕਿ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਹੜੀ ਕਾਰਵਾਈ ਕਰ ਰਹੀ ਹੈ
- ਪੰਜਾਬ ਅਤੇ ਹਰਿਆਣਾ ਦੇ ਟੋਲ ਪਲਾਜਾ ਫ਼ਿਲਹਾਲ ਫ੍ਰੀ ਹੀ ਰਹਿਣਗੇ
- 27/28 ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ
- 30 ਤਰੀਖ ਨੂੰ ਕਿਸਾਨ ਟਰੈਕਟਰਮਾਰਚ ਕਰਣਗੇ
- - ਦਿੱਲੀ ਅਤੇ ਹਰਿਆਣੇ ਦੇ ਲੋਕਾਂ ਨੂੰ ਨਵਾਂ ਸਾਲ ਬਾਰਡਰ ‘ਤੇ ਹੀ ਮਨਾਉਣਗੇ ਦਾ ਸੱਦਾ ਦਿੱਤਾ, ਅਤੇ ਕਿਸਾਨਾਂ ਵੱਲੋਂ ਦਿੱਲੀ ਦੇ ਲੋਕਾਂ ਨੂੰ ਨਵਾਂ ਸਾਲ ਮਨਾਉਣ ਦੇ ਨਾਲ ਹੀ ਉਨ੍ਹਾਂ ਨੂੰ ਬਾਰਡਰ 'ਤੇ ਹੀ ਖਾਣਾ ਖਾਣ ਦਾ ਸੱਦਾ ਦਿੱਤਾ ਗਿਆ।
ਕਰਨਾਟਕ ਦੇ ਕਿਸਾਨ ਆਗੂ ਨੇ ਦੱਸਿਆ ਕਿ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਇਹ ਅੰਦੋਲਨ ਸਿਰਫ ਪੰਜਾਬ ਦਾ ਹੈ ਬਿਲਕੁਲ ਝੂਠ ਹੈ ਕਰਨਾਟਕ ਵਿੱਚ ਧਰਨਾ ਲਗਾਤਾਰ ਜਾਰੀ ਹੈ ਹਰ ਸੂਬੇ ਵਿੱਚ ਟ੍ਰੈਕਟ ਮਾਰਚ ਕਰਕੇ ਦਿੱਲੀ ਪਹੁੰਚਾਂਗੇ
ਵਿਪਨ ਪਟਿਲ (ਗੁਜਰਾਤ) - ਜਿਸ ਤਰ੍ਹਾ ਗਾਂਧੀ ਜੀ ਨੇ ਨਮਕ ਦਾ ਅੰਦੋਲਨ ਕੀਤਾ ਸੀ ਉਸੇ ਤਰ੍ਹਾ ਇਸ ਅੰਦੋਲਨ ਨੂੰ ਸ਼ਾਤੀ ਨਾਲ ਚਲਾਇਆ ਜਾ ਰਿਹਾ ਹੈ
ਗੁਜਰਾਤ 'ਚ ਸਰਕਾਰ ਪੁਲਿਸ ਦਾ ਸਹਾਰਾ ਲੈ ਕਿ ਕਿਸਾਨਾਂ ਨੂੰ ਦਿੱਲੀ ਵਿੱਚ ਆਉਣ ਤੋਂ ਰੋਕ ਰਹੀ ਹੈ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/415336066281032
">http://