← ਪਿਛੇ ਪਰਤੋ
ਨਵੀਂ ਦਿੱਲੀ, 17 ਮਾਰਚ 2021 - ਕਿਸਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕੇ ਜੇ ਤਿੰਨੇ ਕਾਨੂੰਨ ਵਾਪਿਸ ਨਾ ਲਏ ਗਏ ਤਾਂ ਉਹ ਅੰਦੋਲਨ ਨੂੰ ਵਧਾਉਣ ਲਈ ਦਿੱਲੀ-ਨੋਇਡਾ ਬਾਰਡਰ 'ਤੇ ਜਾਮ ਲਗਾਉਣਗੇ।
ਕਿਸਾਨ ਆਗੂ ਵਾਰ ਵਾਰ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਨ ਕਿ ਕਿਸਾਨ 3 ਵਿਵਾਦਪੂਰਨ ਖੇਤੀ ਕਾਨੂੰਨਾਂ ਦੇ 'ਰੀਪੈਲ' ਹੋਣ ਤੱਕ ਲੜਾਈ ਲੜਨਗੇ।
Farmer Union Leaders are repeatedly warning the govt. that farmers would block the Delhi-Noida border to surge the agitation. Farmers Will Fight Until 'REPEAL' of the 3 Contentious Farm Laws. Lets not forget #NoFarmers_NoFood pic.twitter.com/Ebn18Ylxs2— Kisan Ekta Morcha (@Kisanektamorcha) March 17, 2021
Farmer Union Leaders are repeatedly warning the govt. that farmers would block the Delhi-Noida border to surge the agitation. Farmers Will Fight Until 'REPEAL' of the 3 Contentious Farm Laws. Lets not forget #NoFarmers_NoFood pic.twitter.com/Ebn18Ylxs2
Total Responses : 267