ਚੰਡੀਗੜ੍ਹ, 14 ਮਾਰਚ 2021 - ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 20 ਮੌਤਾਂ ਹੋਈਆਂ ਹਨ ਜਦੋਂ ਕਿ 1501 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 11550 ਹੋ ਗਈ ਹੈ। ਕਰੋਨਾ ਦੇ ਵੱਧ ਰਹੀ ਕਰੋਪੀ ਨੂੰ ਦੇਖਦੇ ਹੋਏ ਮੁਕਤਸਰ ਅਤੇ ਫਾਜ਼ਲਿਕਾ 'ਚਜਿਲ੍ਹੇ 'ਚ ਵੀ ਰਾਤ ਦਾ ਕਰਫਿਊ ਲ਼ ਦਿੱਤਾ ਗਿਆ ਹੈ । ਇਸ ਤਰ੍ਹਾਂ ਕੁੱਲ 10 ਜਿਲ੍ਹਿਆਂ 'ਚ ਨਾਈਟ ਕਰਫ਼ਿਊ ਲਾਗੂ ਹੈ ।
ਸੂਬੇ 'ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 197755 ਹੋ ਗਈ ਹੈ ਜਦੋਂ ਕਿ 180133 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਪੜ੍ਹੋ ਪੂਰੀ ਰਿਪੋਰਟ...