ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮੁੜ ਭੇਜਿਆ ਗੱਲਬਾਤ ਦਾ ਸੱਦਾ
ਨਵੀਂ ਦਿੱਲੀ, 24 ਦਸੰਬਰ,2020 : ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੁੰ ਮੁੜ ਪੱਤਰ ਲਿਖ ਕੇ ਗੱਲਬਾਤ ਦਾ ਸੱਦਾ ਦਿੱਤਾ ਹੈ ਪਰ ਸਰਕਾਰ ਨੇ ਤਾਰੀਕ ਤੇ ਸਮਾਂ ਤੈਅ ਕਰਨ ਦੀ ਜ਼ਿੰਮੇਵਾਰੀ ਫਿਰ ਕਿਸਾਨ ਜਥੇਬੰਦੀਆਂ ਸਿਰ ਪਾ ਦਿੱਤੀ ਹੈ।
ਇਹ ਪੱਤਰ ਜੁਆਇੰਟ ਸਕੱਤਰ ਖੇਤੀ ਮਹਿਕਮਾ ਵਿਵੇਕ ਅਗਰਵਾਲ ਵੱਲੋਂ 40 ਕਿਸਾਨ ਆਗੂਆਂ ਨੂੰ ਭੇਜਿਆ ਗਿਆਹੈ।
ਹੇਠਲੇ ਲਿੰਕ ਤੇ ਕਲਿੱਕ ਕਰੋ ਪੜ੍ਹੋ ਪੂਰੀ ਚਿੱਠੀ :
https://drive.google.com/file/d/1eJzsRWId_JgXH6z7pnwIabd1LabcitRW/view?usp=sharing