← ਪਿਛੇ ਪਰਤੋ
ਮਲੇਰਕੋਟਲਾ, 6 ਦਸੰਬਰ 2020 - ਮਲੇਰਕੋਟਲਾ ਪ੍ਰੈਸ ਕਲੱਬ ਵੱਲੋਂ ਕਿਸਾਨਾਂ ਦੇ ਹੱਕ 'ਚ ਵੱਡਾ ਫੈਸਲਾ ਲਿਆ ਗਿਆ ਹੈ। ਮਲੇਰਕੋਟਲਾ ਪ੍ਰੈਸ ਕਲੱਬ ਦੇ ਪ੍ਰਧਾਨ ਮਹਿਬੂਬ ਅਨਵਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਬੀ ਜੇ ਪੀ ਹਾਕਮ ਧਿਰ ਦਿੱਲੀ ਧਰਨੇ 'ਚ ਬੈਠੇ ਕਿਸਾਨਾਂ ਦੀ ਗੱਲ ਨਹੀਂ ਸੁਣਦੀ ਉਦੋਂ ਤੱਕ ਬੀ ਜੇ ਪੀ ਦੇ ਸਾਰੇ ਪ੍ਰੋਗਰਾਮਾਂ ਦਾ ਬਾਈਕਾਟ ਕੀਤਾ ਜਾਵੇਗਾ।
Total Responses : 267