← ਪਿਛੇ ਪਰਤੋ
ਨਵੀਂ ਦਿੱਲੀ, 3 ਦਸੰਬਰ 2020 - ਕੇਂਦਰ ਸਰਕਾਰ ਦੀ ਅੱਜ ਕਿਸਾਨਾਂ ਨਾਲ ਚੌਥੇ ਗੇੜ ਦੀ ਮੀਟਿੰਗ ਹੋਈ। ਜਿਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਮੀਟਿੰਗ 'ਚ ਸਰਕਾਰ ਨੇ ਕਿਹਾ ਕਿ ਤਬਦੀਲੀ ਲਈ ਤਿਆਰ ਹੈ ਪਰ ਰੱਦ ਕਰਨ ਲਈ ਤਿਆਰ ਨਹੀਂ ਅਤੇ ਮੀਟਿੰਗ ਬੇਨਤੀਜਾ ਰਹੀ ਹੈ ਜਦੋਂ ਕਿ ਕਿਸਾਨ ਜਥੇਬੰਦੀਆਂ ਕਾਨੂੰਨ ਰੱਦ ਕਰਨ 'ਤੇ ਅੜ ਗਈਆਂ ਹਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਬੇਸਿੱਟਾ ਵੀ ਨਹੀਂ ਰਹੀ ਪਰ ਇਸ ਨੂੰ ਸਫਲ ਵੀ ਨਹੀਂ ਕਿਹਾ ਜ ਸਕਦਾ।
Total Responses : 267