← ਪਿਛੇ ਪਰਤੋ
ਕਿਸਾਨਾਂ ਨੇ ਪਾਰਲੀਮੈਂਟ ਕੂਚ ਕਰਨ ਦਾ ਪਲਾਨ ਕੀਤਾ ਪੋਸਟਪੋਨ
ਨਵੀਂ ਦਿੱਲੀ, 27 ਜਨਵਰੀ 2021 - ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਕਾਨਫਰੰਸ ਕਰਦਿਆਂ ਬੀਤੇ ਦਿਨ ਲਾਲ ਕਿਲੇ 'ਤੇ ਵਾਪਰੀ ਘਟਨਾ ਦੀ ਨਿੰਦਾ ਕਰਦਿਆਂ ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧੇ| ਕਿਸਾਨਾਂ ਨੇ ਐਲਾਨ ਕੀਤਾ ਕਿ ਇਸ ਘਟਨਾ ਨੂੰ ਦੇਖਦਿਆਂ ਹੁਣ ਉਹ ੧ ਫਰਵਰੀ ਨੂੰ ਪਾਰਲੀਮੈਂਟ ਵੱਲ੍ਹ ਕੂਚ ਕਰਨ ਦਾ ਪਲਾਨ ਫਿਲਹਾਲ ਪੋਸਟਪੋਨ ਕਰ ਰਹੇ ਨੇ|
Total Responses : 267