ਰਵੀ ਜੱਖੂ
ਨਵੀਂ ਦਿੱਲੀ, 20 ਜਨਵਰੀ 2021 - ਖੇਤੀ ਕਾਨੂੰਨ ਬਾਰੇ ਕੇਂਦਰ ਨਾਲ ਚਾਲ ਰਹੀ 10 ਵੇਂ ਗੇੜ ਦੀ ਮੀਟਿੰਗ ਵਿਚੋਂ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਰਾਜ ਮੰਤਰੀ ਸੋਮ ਪ੍ਰਕਾਸ਼ ਦੁਆਰਾ ਕਿਸਾਨਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਖੇਤੀ ਕਾਨੂੰਨਾਂ 'ਤੇ 1 ਸਾਲ ਲਈ ਰੋਕ ਲਈ ਜਾ ਸਕਦੀ ਹੈ ਤੇ ਜਦੋਂ ਤਕ ਕਮੇਟੀ ਕੋਈ ਫੈਸਲਾ ਨਾ ਸੁਣਾ ਦੇਵੇ| ਪਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਸਰਕਾਰ ਦੇ ਇਸ ਪ੍ਰਪੋਜ਼ਲ ਨੂੰ ਵੀ ਨਕਾਰ ਦਿੱਤਾ ਹੈ|
ਫਿਲਹਾਲ ਇਕ ਟੀ ਬ੍ਰੇਕ ਹੋਈ ਹੈ ਤੇ ਇਸ ਤੋਂ ਬਾਅਦ ਕੇਂਦਰ ਕੀ ਫੈਸਲਾ ਦਿੰਦੀ ਹੈ, ਜਲਦ ਹੀ ਅਪਡੇਟ ਕਰਾਂਗੇ|