ਨਵੀਂ ਦਿੱਲੀ, 15 ਦਸੰਬਰ 2020 -
- ਸਰਕਾਰ ਨੂੰ ਲਿਖਤੀ ਜਵਾਬ ਕੱਲ ਤੱਕ ਭੇਜ ਦਿੱਤਾ ਜਾਵੇਗਾ
- ਚਿੱਲਾ (ਯੂ ਪੀ) ਬਾਰਡਰ ਵੀ ਕੀਤਾ ਜਾਵੇਗਾ ਬੰਦ
- ਇਹ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਕਿਸਾਨ ਦੀ ਹੋਂਦ ਖਤਮ ਹੋ ਜਾਵੇਗੀ
- ਅਸੀਂ ਬਿੱਲਾਂ ਵਿਚ ਸੋਧ ਨਹੀਂ ਚਾਹੁੰਦੇ, ਕਿਸਾਨ ਸਰਕਾਰ ਦੀ ਹਰ ਬੈਠਕ ਵਿਚ ਜਾਣ ਨੂੰ ਤਿਆਰ
- 6 ਸਾਲਾਂ ਵਿਚ ਪ੍ਰਧਾਨ ਮੰਤਰੀ ਨੇ ਕਿਸੇ ਕਿਸਾਨ ਨਾਲ ਗੱਲਬਾਤ ਨਹੀਂ ਕੀਤੀ
- ਮੋਦੀ ਪ੍ਰਧਾਨ ਮੰਤਰੀ ਸਾਡੀ ਹੀ ਵੋਟ ਨਾਲ ਹੀ ਬਣਿਆ ਹੈ
- ਜਿਵੇਂ ਬਿਲ ਲਿਆਂਦੇ ਓਵੇਂ ਹੀ ਵਾਪਸ ਕਰੇ ਸਰਕਾਰ
- ਕਿਸਾਨਾਂ ਦੇ ਐਕਸ਼ਨ ਤੋ ਸਰਕਾਰ ਘਬਰਾਈ
- ਮੋਦੀ ਨੂੰ ਪਤਾ ਹੋਣਾ ਚਾਹੀਦਾ ਕਿ ਪੂਰੇ ਦੇਸ਼ ਦੇ ਕਿਸਾਨਾਂ ਨੇ ਜੰਗ ਛੇੜੀ ਹੈ
- ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਜਿੰਮੇਵਾਰ ਮੋਦੀ ਸਰਕਾਰ
- ਹੁਣ ਤੱਕ 13-14 ਕਿਸਾਨ ਸ਼ਹੀਦ ਹੋ ਚੁੱਕੇ
- 20 ਦਸੰਬਰ ਨੂੰ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
- ਕਿਸਾਨ ਅੰਦੋਲਨ ਕਾਰਨ ਸਰਕਾਰ ਵਿੰਟਰ ਸੈਸ਼ਨ ਨਹੀਂ ਕਰ ਰਹੀ