← ਪਿਛੇ ਪਰਤੋ
ਨਵੀਂ ਦਿੱਲੀ, 21 ਜਨਵਰੀ 2021 - ਸਿੰਘੁ ਬਾਰਡਰ ਤੋਂ ਪੰਦਰਾਂ ਕਿਲੋਮੀਟਰ ਪਿੱਛੇ ਇੱਕ ਲੰਗਰ ਦੇ ਟੈਂਟਾਂ ਨੂੰ ਵੀਰਵਾਰ ਤੜਕੇ ਸਵੇਰ ਕਰੀਬ 2 ਵਜੇ ਕਿਸੇ ਸ਼ਰਾਰਤੀ ਅਨਸਰ ਦੁਆਰਾ ਅੱਗ ਲਾਉਣ ਦੀ ਖਬਰ ਮਿਲੀ ਹੈ। ਜਿਸ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚ ਗਿਆ।
ਸਿੱਖ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ ਨੇ ਆਪਣੀ ਫੇਸਬੁੱਕ 'ਤੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਸਟੇਟਸ ਪਾਇਆ ਹੈ ਕਿ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ ਦੋ ਫਰਾਰ ਹਨ। ਲੰਗਰ ਦਾ ਟੈਂਟ ਸੜ ਕੇ ਸੁਆਹ ਹੋ ਗਿਆ ਹੈ।
Total Responses : 267