← ਪਿਛੇ ਪਰਤੋ
ਪਟਿਆਲਾ, 11 ਸਤੰਬਰ, 2016 : ਅਧਿਆਪਕਾਂ, ਚਿੰਤਕਾਂ ਅਤੇ ਸਮਾਜ-ਸੇਵੀਆਂ ਵੱਲੋਂ ਕਾਇਮ ਕੀਤੇ ਸਰਬ-ਧਰਮ ਸਦਭਾਵਨਾ ਮੰਚ ਨੇ ਪਟਿਆਲੇ ਪੁੱਜਣ ’ਤੇ ਕੇਜਰੀਵਾਲ ਨੂੰ ਮਿਲ ਕੇ ਹਮਾਇਤ ਦਾ ਐਲਾਨ ਕੀਤਾI ਇਸ ਬਾਰੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਿੱਖ ਚਿੰਤਕ ਡਾ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਪੰਜਾਬ ਨੂੰ ਸਵੱਛ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ਓਹਨਾ ਕਿਹਾ ਕਿ ਪੰਜਾਬ ਦੇ ਲੋਕ ਧਰਮ ਦੇ ਨਾਮ ਤੇ ਰਾਜਨੀਤੀ ਕਰ ਕਰ ਕੇ ਮੀਰੀ ਪੀਰੀ ਦੇ ਸਿਧਾਂਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤੋਂ ਬੇਚੈਨ ਹੋ ਰਹੇ ਹਨ।
Total Responses : 267