← ਪਿਛੇ ਪਰਤੋ
ਨਵੀਂ ਦਿੱਲੀ, 5 ਦਸੰਬਰ 2020 - ਕਿਸਾਨਾਂ ਨੇ ਕੇਂਦਰ ਨਾਲ ਮੀਟਿੰਗ ਦੌਰਾਨ ਮੌਨ ਧਾਰ ਲਿਆ ਹੈ ਅਤੇ ਮਾਈਕਾਂ ਤੋਂ ਆਪਣੀਆਂ ਕੁਰਸ਼ੀਆਂ ਪਿੱਛੇ ਹਟਾ ਲਈਆਂ ਹਨ, ਉਨ੍ਹਾਂ ਵੱਲੋਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਫਾਈਲਾਂ 'ਤੇ 'ਯੈਸ ਔਰ ਨੋ' ਲਿਖ ਕੇ ਪੁੱਛਿਆ ਗਿਆ ਕਿ ਉਹ ਦੱਸਣ ਕਿ ਖੇਤੀ ਕਾਨੂੰਨ ਵਾਪਿਸ ਲਏ ਜਾ ਸਕਦੇ ਹਨ ਕਿ ਨਹੀਂ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ ਸਗੋਂ ਸਿਰਫ ਇਹੀ ਪੁੱਛਿਆ ਕਿ ਉਹ 'ਹਾਂ ਜਾਂ ਨਾਂਹ' ਦੱਸਣ।
Total Responses : 267