← ਪਿਛੇ ਪਰਤੋ
ਬੈਂਗਲੁਰੂ, 3 ਅਕਤੂਬਰ, 2016 : ਕਰਨਾਟਕ ਵਿਧਾਨ ਸਭਾ ਨੇ ਇੱਕ ਪ੍ਰਸਤਾਵ ਪਾਸ ਕਰ ਤਾਮਿਲਨਾਡੂ ਲਈ ਕਾਵੇਰੀ ਨਦੀ ਦਾ ਪਾਣੀ ਛੱਡਣ ਦੀ ਗੱਲ ਕਹੀ ਹੈ। ਕਰਨਾਟਕ ਦੇ ਕਾਨੂੰਨ ਮੰਤਰੀ ਨੇ ਕਿਹਾ ਕਿ ਜਲ ਗਾਹ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਰ ਕੇ ਕਿਸਾਨਾਂ ਦੇ ਹਿਤਾਂ ਲਈ ਪਾਣੀ ਛੱਡਿਆ ਜਾ ਸਕਦਾ ਹੈ।
Total Responses : 267