← ਪਿਛੇ ਪਰਤੋ
ਨਵੀਂ ਦਿੱਲੀ, 11 ਜਨਵਰੀ 2021 - ਖੇਤੀ ਕਾਨੂੰਨਾਂ ਦੇ ਵਧੇ ਰੇੜਕੇ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਪੂਰੀ ਹੋ ਗਈ ਹੈ। ਅੱਜ ਇਸ ਬਾਰੇ ਅੰਸ਼ਕ ਫੈਸਲਾ ਆ ਸਕਦਾ ਹੈ। ਹੁਣ ਅਗਲੀ ਸੁਣਵਾਈ ਭਲਕੇ ਮੰਗਲਵਾਰ ਨੂੰ ਹੋਏਗੀ।
ਇਹ ਵੀ ਪੜ੍ਹੋ
ਕਿਸਾਨ ਮੋਰਚੇ 'ਤੇ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਅੰਦਰ ਕੀ-ਕੀ ਹੋਇਆ? ਪੜ੍ਹੋ ਚੀਫ ਜਸਟਿਸ ਤੇ ਵਕੀਲਾਂ ਵਿਚਲੀ ਬਹਿਸ
ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਸੁਣਾ ਸਕਦੀ ਵੱਡਾ ਫੈਸਲਾ
"ਤੁਹਾਡੇ ਵੱਸ ਦੀ ਗੱਲ ਨਹੀਂ" ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਪਾਈ ਝਾੜ
Total Responses : 267