← ਪਿਛੇ ਪਰਤੋ
ਨਵੀਂ ਦਿੱਲੀ 12 ਜਨਵਰੀ 2021 - ਸੁਪਰੀਮ ਕੋਰਟ ਨੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ ਲਈ ਕਮੇਟੀ ਬਣਾਉਣ ਲਈ ਕਿਹਾ ਹੈ ਅਜੇ ਵੀ ਸੁਣਵਾਈ ਜਾਰੀ ਹੈ ਪਰ ਇਸ ਦੌਰਾਨ ਕਿਸਾਨਾਂ ਦੇ ਵਕੀਲ ਅਦਲਾਤ 'ਚ ਹਾਜ਼ਰ ਨਹੀਂ ਹੋਈਆਂ। ਜਿਸ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਕਿੱਥੇ ਹਨ ਕਿਸਾਨਾਂ ਦੇ ਵਕੀਲ। ਜਿਸ ਤੋਂ ਬਾਅਦ ਸੀਜੇਆਈ ਨੇ ਕਿਸਾਨਾਂ ਦੇ ਵਕੀਲਾਂ ਦੇ ਸੁਪਰੀਕ ਕੋਰਟ 'ਚ ਨਾ ਆਉਣ 'ਤੇ ਚਿੰਤਾ ਜ਼ਾਹਰ ਕੀਤੀ।
Total Responses : 267