← ਪਿਛੇ ਪਰਤੋ
ਨਵੀਂ ਦਿੱਲੀ, 26 ਜਨਵਰੀ 2021 - ਕਿਸਾਨਾਂ ਦੇ ਟ੍ਰੈਕਟਰ ਪਰੇਡ ਨੂੰ ਰੋਕਣ ਲਈ ਦਿੱਲੀ ਪੁਲਿਸ ਅਧਿਕਾਰੀ ਨੰਗਲੋਈ ਵਿਖੇ ਸੜਕ 'ਤੇ ਬੈਠੇ ਗਏ। ਕਿਉਂਕਿ ਕਿਸਾਨ ਲਗਾਤਾਰ ਬੈਰੀਕੇਡ ਤੋੜ ਕੇ ਇਸ ਖੇਤਰ 'ਚ ਦਾਖਲ ਹੋ ਗਏ ਹਨ, ਜਿਨ੍ਹਾਂ ਨੂੰ ਪੁਲਿਸ ਨੇ ਅੱਗੇ ਵਧਣ ਤੋਂ ਰੋਕਣ ਲਈ ਸੜਕਾਂ 'ਤੇ ਬੈਠਣ ਦਾ ਫੈਸਲਾ ਕੀਤਾ।
Total Responses : 267