← ਪਿਛੇ ਪਰਤੋ
ਪਟਿਆਲਾ, 2 ਦਸੰਬਰ, 2016 : ਬਲਵਿੰਦਰ ਸਿੰਘ ਭੀਖੀ ਪੀ.ਪੀ.ਐਸ. ਜੋ ਕਿ ਪਟਿਆਲਾ ਵਿਖੇ ਬਤੌਰ ਡੀ.ਐਸ.ਪੀ. ਸਪੈਸ਼ਲ ਬਰਾਂਚ ਅਤੇ ਕੰਟਰੋਲ ਰੂਮ ਵਿਖੇ ਤੈਨਾਤ ਹਨ ਨੂੰ ਪੰਜਾਬ ਸਰਕਾਰ ਦੇ ਮਹਿਕਮਾ ਗ੍ਰਹਿ ਨੇ ਬਤੌਰ ਐਸ.ਪੀ. ਤਰੱਕੀ ਦਿੱਤੀ ਹੈ। ਇਸ ਤੋਂ ਪਹਿਲਾਂ ਸ. ਬਲਵਿੰਦਰ ਸਿੰਘ ਭੀਖੀ ਪੰਜਾਬ ਦੀਆਂ ਵੱਖ-ਵੱਖ ਸਬ ਡਵੀਜਨਾਂ ਵਿੱਚ ਬਤੌਰ ਡੀ.ਐਸ.ਪੀ. ਸੇਵਾਵਾਂ ਨਿਭਾ ਚੁੱਕੇ ਹਨ।
Total Responses : 266