← ਪਿਛੇ ਪਰਤੋ
ਚੰਡੀਗੜ੍ਹ, 25 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਅੱਜ ਸ੍ਰੀ ਵਰਿੰਦਰ ਸੰਤ ਨੂੰ ਪਾਰਟੀ ਦੇ ਹਿਊਮਨ ਰਾਈਟਸ ਸੈਲ ਦਾ ਸੂਬਾ ਕਨਵੀਨਰ ਨਿਯੁਕਤ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਸ੍ਰੀ ਅਜੇ ਚੋਪੜਾ ਜਲੰਧਰ, ਸੰਜੀਵ ਭਾਰਦਵਾਜ ਪਟਿਆਲਾ ਅਤੇ ਡਾ. ਰਣਜੀਵ ਸ਼ਰਮਾ ਮਜੀਠਾ ਨੂੰ ਹਿਊਮਨ ਰਾਈਟਸ ਸੈਲ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।
Total Responses : 267