ਬਠਿੰਡਾ, 6 ਦਸੰਬਰ, 2016 : ਭਰੋਸੇ ਯੋਗਸੁਤਰਾ ਤੋ ਮਿਲੀ ਜਾਣਕਾਰੀ ਮੁਤਾਬਕ ਭਾਈ ਗੁਰਦੀਪ ਸਿੰਘ ਬਠਿੰਡਾ ਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਸਰਬੱਤ ਖਾਲਸਾ ਵਾਲੀ ਜਗਾ 'ਤੋ ਪੁਲਿਸ ਧੱਕੇ ਨਾਲ ਚੱਕ ਕੇ ਅਣਦੱਸੀ ਥਾ ਲੈ ਗਈ। ਸਾਰੇ ਫੋਨ ਸਵਿਚ ਆਫ ਆ ਰਹੇ ਹਨ। ਪੁਲਿਸ ਅੈਸ ਪੀ ਡੀ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਅਾਈ ।
ਸਰਬੱਤ ਖਾਲਸਾ ਵਾਲੀ ਜਗਾ 'ਤੇ ਜਦੋ ਲੰਗਰ ਆਇਆ ਤਾ ਪੁਲਿਸ ਦੇ ਅੈਸ ਪੀ ਡੀ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਲੰਗਰ ਨੂੰ ਅੱਗੇ ਜਾਣ ਤੋ ਰੋਕਿਆ ਤਾ ਭਾਈ ਬਠਿੰਡਾ ਨੇ ਜਦੋ ਅੈਸ ਪੀ ਨੂੰ ਲੰਗਰ ਟਪਾਉਣ ਲਈ ਕਿਹਾ ਤਾ ਪੁਲਿਸ ਨੇ ਭਾਈ ਬਠਿੰਡਾ ਨੂੰ ਜਬਰਦਸਤੀ ਚੁੱਕ ਕੇ ਗੱਡੀ 'ਚ ਸੁੱਟ ਕੇ ਅਣਦੱਸੀ ਥਾਂ 'ਤੇ ਲੈ ਗਏ ਅਤੇੇ ਲੰਗਰ ਲੈ ਕੇ ਆਏ ਗੁਰਸਿੱਖ ਵੀ ਗ੍ਰਿਫਤਾਰ ਨੂੰ ਕਰ ਲਿਆ ਗਿਆ ।