← ਪਿਛੇ ਪਰਤੋ
ਭਾਂਖਰਪੁਰ, 18 ਨਵੰਬਰ, 2016 : ਅੱਜ ਪਿੰਡ ਭਾਂਖਰਪੁਰ ਵਿਖੇ ਪਿੰਡ ਵਾਸੀਆ ਵਲੋੰ ਹਲਕਾ ਵਿਧਾਇਕ ਐਨ.ਕੇ ਸ਼ਰਮਾ ਦਾ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਉਨਾੰ ਨੂੰ ਅਕਾਲੀ ਦਲ ਵੱਲੋਂ ਦੂਜੀ ਵਾਰ ਹਲਕਾ ਡੇਰਾਬੱਸੀ ਤੋਂ ਵਿਧਾਨ ਸਭਾ ਲਈ ਉਮੀਦਵਾਰ ਬਣਾਏ ਜਾਣ 'ਤੇ ਵਧਾਈ ਦਿੱਤੀ ਗਈ। ਐਨ.ਕੇ ਸ਼ਰਮਾ ਵੱਲੋਂ ਪਿੰਡ ਨੂੰ ਵਿਕਾਸ ਕਾਰਜਾ ਲਈ 27 ਲੱਖ 50 ਹਜਾਰ ਰੁ: ਦੀ ਗ੍ਰਾਂਟ ਦਿੱਤੀ ਗਈ।
Total Responses : 267